M.A Punjabi
Introduction of Course
ਐੱਮ. ਏ. ਪੰਜਾਬੀ (ਆਨਰਜ਼) ਵਿਸ਼ੇ ਦੇ ਪਾਠ-ਕ੍ਰਮ ਨੂੰ ਚਾਰ ਛਿਮਾਹੀਆਂ ਅਤੇ ਕੁੱਲ 20 ਇਮਤਿਹਾਨਾਂ ਵਿਚ ਵੰਡਿਆ ਗਿਆ ਹੈ।
ਪਹਿਲੀਆਂ ਦੋ ਛਿਮਾਹੀਆਂ ਵਿਚ 6-6 ਇਮਤਿਹਾਨ ਰੱਖੇ ਗਏ ਹਨ। ਇਸਦੇ ਬਾਅਦ ਵਿਦਿਆਰਥੀਆਂ ਵੱਲੋਂ ਕੀਤੇ ਜਾਣ ਵਾਲੇ ਖੋਜ ਕਾਰਜ ਨੂੰ ਧਿਆਨ ਵਿਚ ਰੱਖਦਿਆਂ, ਅਗਲੀਆਂ ਦੋ ਛਿਮਾਹੀਆਂ ਵਿਚ ਕ੍ਰਮਵਾਰ 5 ਅਤੇ 3 ਇਮਤਿਹਾਨ ਰੱਖੇ ਗਏ ਹਨ, ਜਿੰਨਾਂ ਵਿਚ ਵਿਦਿਆਰਥੀਆਂ ਨੂੰ ਆਪਸ਼ਨ ਦੀ ਸੁਵਿਧਾ ਵੀ ਦਿੱਤੀ ਗਈ ਹੈ। ਚਾਰ ਛਿਮਾਹੀਆਂ ਵਿਚਲੇ ਸਾਰੇ ਇਮਤਿਹਾਨਾਂ ਦੇ ਨਾਮ ਅਤੇ ਕੋਡ ਵੱਖੋ-ਵੱਖਰਾ ਰੱਖਿਆ ਗਿਆ ਹੈ, ਜਿੰਨਾਂ ਨੂੰ ਕਰੈਡਿਟ ਸਿਸਟਮ ਰਾਹੀਂ ਵੰਡਿਆ ਗਿਆ ਹੈ। ਚੌਥੀ ਛਿਮਾਹੀ ਵਿਚ ਵਿਦਿਆਰਥੀਆਂ ਵੱਲੋਂ ਕੀਤੇ ਜਾਣ ਵਾਲੇ ਖੋਜ-ਨਿਬੰਧ ਨੂੰ ਵੀ ਕਰੈਡਿਟ ਦਿੰਦਿਆਂ ਇਸ ਪੂਰੇ ਕੋਰਸ ਨੂੰ ਕੁੱਲ 80 ਕਰੈਡਿਟ ਦਿੱਤੇ ਗਏ ਹਨ।
ਹਰ ਛਿਮਾਹੀ ਵਿਚਲੇ ਇਮਤਿਹਾਨ ਦਾ ਨਾਂ, ਕੋਡ ਅਤੇ ਕਰੈਡਿਟ ਸਬੰਧੀ ਪੂਰੀ ਤਰਤੀਬ ਹੇਠ ਲਿਖੇ ਅਨੁਸਾਰ ਹੈ –
Subjects in the course include
- ✔PBI-511 ਪੰਜਾਬੀ ਸਾਹਿਤ ਦੀ ਇਤਿਹਾਸਕਾਰੀ-I (8ਵੀ.ਸਦੀ – 1850ਈ.)
- ✔PBI-512 ਪੰਜਾਬੀ ਭਾਸ਼ਾ ਅਤੇ ਖੋਜ – ਵਿਧੀ
- ✔PBI-513 ਪੰਜਾਬੀ ਵਾਰਤਕ
- ✔PBI-514 ਲੋਕਧਾਰਾ ਅਤੇ ਪੰਜਾਬੀ ਸਭਿਆਚਾਰ
- ✔PBI-515 ਭਾਸ਼ਾ ਅਤੇ ਭਾਸ਼ਾ-ਵਿਗਿਆਨ
- ✔PBI-516 ਗੁਰਮਤਿ ਕਾਵਿ – । (ਗੁਰੂ ਨਾਨਕ ਬਾਣੀ ਵਿਸ਼ੇਸ਼ ਅਧਿਐਨ)
- ✔PBI-600 ਸਿਨਾਪਸਿਸ ਸੈਮੀਨਾਰ
- ✔PBI-521 ਪੰਜਾਬੀ ਸਾਹਿਤ ਦੀ ਇਤਿਹਾਸਕਾਰੀ-II (1851ਈ – ਹੁਣ ਤੱਕ)
- ✔PBI-522 ਪੰਜਾਬੀ ਕਿੱਸਾ ਕਾਵਿ
- ✔PBI-523 ਭਾਰਤੀ ਅਤੇ ਪੱਛਮੀ ਸਾਹਿਤ ਸਿਧਾਂਤ
- ✔PBI-524 ਆਧੁਨਿਕ ਪੰਜਾਬੀ ਕਵਿਤਾ
- ✔PBI-525 ਪੰਜਾਬੀ ਸੂਫ਼ੀ ਕਾਵਿ
- ✔PBI 526 ਗੁਰਮਤਿਕਾਵਿ – ।।
- ✔PBI-591 ਕਰੈਡਿਟ ਸੈਮੀਨਾਰ
- ✔PBI-600 ਖੋਜ – ਨਿਬੰਧ (Dissertation)
- ✔PBI-531 ਪੰਜਾਬੀ ਕਹਾਣੀ
- ✔PBI-532 ਪੰਜਾਬੀ ਆਲੋਚਨਾ
- ✔PBI-533ਪਾਕਿਸਤਾਨੀ ਪੰਜਾਬੀ ਸਾਹਿਤ
- ✔PBI-534 ਗੁਰਮਤਿ ਕਾਵਿ – ।।।
- ✔PBI-535 ਪੰਜਾਬੀ ਨਾਟਕ-(ਆਪਸ਼ਨ-I)
- ✔PBI-536 ਵਿਸ਼ਵ ਨਾਟਕ-(ਆਪਸ਼ਨ-II)
- ✔PBI-592 ਕਰੈਡਿਟ ਸੈਮੀਨਾਰ
- ✔PBI-600 ਖੋਜ ਨਿਬੰਧ (Dissertation)
- ✔PBI-541 ਪਰਵਾਸੀ ਪੰਜਾਬੀ ਸਾਹਿਤ
- ✔PBI-542 ਗੁਰਮਤਿ ਕਾਵਿ – IV (ਭਗਤ ਬਾਣੀ ਵਿਸ਼ੇਸ਼ ਅਧਿਐਨ)
- ✔PBI-543 ਪੰਜਾਬੀ ਨਾਵਲ-(ਆਪਸ਼ਨ-I)
- ✔PBI-544 ਵਿਸ਼ਵ ਨਾਵਲ-(ਆਪਸ਼ਨ-II)
- ✔PBI-600 ਖੋਜ ਨਿਬੰਧ (Dissertation)
Total number of seats – 10