Ph.D. punjabi
Course Overview
ਪੀਐਚ.ਡੀ. ਪੰਜਾਬੀ ਵਿਸ਼ੇ ਦੇ ਪਾਠ-ਕ੍ਰਮ ਨੂੰ ਇੱਕ ਛਿਮਾਹੀ ਦੇ ਅੰਤਰਗਤ ਕੁੱਲ 3 ਪਰਚਿਆਂ ਵਿਚ ਵੰਡਿਆ ਗਿਆ ਹੈ ਜਿਸਦੇ ਕੁੱਲ 12 ਕਰੈਡਿਟ ਹਨ। ਇਸ ਪੂਰੇ ਪ੍ਰੋਗਰਾਮ ਨੂੰ ਅੱਗੋਂ ਦੋ ਭਾਗਾਂ ਵਿਚ ਰੱਖਦਿਆਂ ਪੂਰੇ ਵਿਸ਼ਾ-ਖੇਤਰ ਦੀ ਵਰਗ-ਵੰਡ ਕੀਤੀ ਗਈ ਹੈ। ਪਹਿਲਾ ਭਾਗ ਹਰ ਖੋਜਾਰਥੀ ਲਈ ਲਾਜ਼ਮੀ ਹੈ ਅਤੇ ਦੂਜੇ ਭਾਗ ਵਿੱਚੋਂ ਉਹ ਆਪਣੀ ਖੋਜ ਰੁਚੀ ਦੇ ਮੁਤਾਬਿਕ ਕੋਈ ਦੋ ਆਪਸ਼ਨ ਚੁਣ ਸਕਦਾ ਹੈ। ਇਸ ਪੂਰੇ ਕੋਰਸ ਵਰਕ ਵਿਚ ਲੱਗੇ ਪਰਚਿਆਂ ਦਾ ਨਾਮਕਰਨ, ਕੋਡ ਅਤੇ ਕਰੈਡਿਟ ਸਬੰਧੀ ਪੂਰੀ ਤਰਤੀਬ ਹੇਠ ਲਿਖੇ ਅਨੁਸਾਰ ਹੈ –
Subject Credentials
FIRST SEMESTER
Section-1 (Compulsory Courses)
Paper Code | Title of Papers | L | T | P | D |
PBI – 609 | ਖੋਜ–ਵਿਧੀ ਅਧਿਐਨ | 3 | 0 | 0 | 0 |
PBI – 630 | ਸੈਮੀਨਾਰ | 0 | 1 | 0 | 0 |
PBI – 701 | ਖੋਜ–ਪ੍ਰਬੰਧ (Thesis)* | 0 | 0 | 0 | 5 |
* Non-Credit Course
Section-।। (Optional Courses)
Any two courses taking from each option
Paper Code | Title of Papers | L | T | P | D |
PBI – 631 | ਸਾਹਿਤ ਇਤਿਹਾਸ ਅਤੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ | 4 | 0 | 0 | 0 |
PBI – 632 | ਲੋਕਧਾਰਾ ਅਤੇ ਸਭਿਆਚਾਰ | 4 | 0 | 0 | 0 |
PBI – 633 | ਸਾਹਿਤ ਸਿਧਾਂਤ ਅਤੇ ਪੰਜਾਬੀ ਅਲੋਚਨਾ | 4 | 0 | 0 | 0 |
PBI – 634 | ਪੰਜਾਬੀ ਸੂਫੀ ਕਾਵਿ ਧਾਰਾ | 4 | 0 | 0 | 0 |
PBI – 635 | ਗੁਰਮਤਿ ਕਾਵਿ ਧਾਰਾ | 4 | 0 | 0 | 0 |
PBI – 636 | ਆਧੁਨਿਕ ਪੰਜਾਬੀ ਕਾਵਿ | 4 | 0 | 0 | 0 |
PBI – 637 | ਪੰਜਾਬੀ ਗਲਪ | 4 | 0 | 0 | 0 |
PBI – 638 | ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ | 4 | 0 | 0 | 0 |
SECOND SEMESTER
Paper Code | Title of Papers | L | T | P | D |
PBI – 701 | ਖੋਜ–ਪ੍ਰਬੰਧ (Thesis) [ਖੋਜ ਵਿਸ਼ੇ ਦੀ ਚੋਣ, ਰੂਪ–ਰੇਖਾ ਅਤੇ RDC ਤੋਂ ਸਿਨਾਪਸਿਸ ਪਾਸ ਕਰਵਾਉਣਾ] | 0 | 0 | 0 | 15 |
—– | Comprehensive Examination (wil be evaluated satisfactory/Unsatisfactory)* | – | – | – | – |
*Compulsory to all and each student will have to get 50% marks in comprehensive written examination and satisfactory performance in oral examination.
THIRD SEMESTER
Paper Code |
Title of Papers |
L |
T |
P |
D |
PBI – 701 |
ਖੋਜ–ਪ੍ਰਬੰਧ (Thesis) |
0 |
0 |
0 |
15 |
FOURTH SEMESTER
Paper Code |
Title of Papers |
L |
T |
P |
D |
PBI – 701 |
ਖੋਜ–ਪ੍ਰਬੰਧ (Thesis) |
0 |
0 |
0 |
15 |
FIFTH SEMESTER
Paper Code | Title of Papers | L | T | P | D |
PBI – 701 | ਖੋਜ–ਪ੍ਰਬੰਧ (Thesis) | 0 | 0 | 0 | 15 |
SIXTH SEMESTER
Paper Code | Title of Papers | L | T | P | D |
PBI – 701 | ਖੋਜ–ਪ੍ਰਬੰਧ (Thesis) | 0 | 0 | 0 | 15 |
Note- ਖੋਜਾਰਥੀ ਲਈ ਸਮੁੱਚੇ ਖੋਜ ਕਾਰਜ ਦੇ ਦੌਰਾਨ ਤਿੰਨ ਸਾਲਾਂ ਦੇ ਅੰਤਰਗਤ ਕੁੱਲ 6 ਸਮੈਸਟਰਾਂ ਵਿਚ 80 ਕਰੈਡਿਟ ਪੂਰੇ ਕਰਨੇ ਲਾਜ਼ਮੀ ਹਨ।